ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
Read the complete Shabad with available meanings.
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਭਾਰ ਅਠਾਰਹ. ਮੇਵਾ ਹੋਵੈ; ਗਰੁੜਾ ਹੋਇ ਸੁਆਉ ॥
bhaar atthaarah. mevaa hovai; garurraa hoe suaau |
ਜੇਕਰ ਬਨਾਸਪਤੀ ਦੇ ਅਠਾਰਾ ਬੋਝ ਫਲ ਹੋ ਜਾਣ ਅਤੇ ਸਦੀਵੀ ਹਰਾ ਰਹਿਣ ਵਾਲਾ ਘਾਹ ਸੁਆਦੀ ਚਾਉਲ ਹੋ ਜਾਵੇ।
If all the eighteen loads of vegetation became fruits,
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ; ਨਿਹਚਲੁ ਹੋਵੈ ਥਾਉ ॥
chand sooraj due firade rakheeeh; nihachal hovai thaau |
ਜੇਕਰ ਮੈਂ ਦੋਨਾਂ ਚੰਨ ਤੇ ਸੂਰਜ ਨੂੰ ਉਹਨਾਂ ਦੇ ਮਾਰਗਾਂ ਤੋਂ ਰੋਕ ਰੱਖਾਂ ਤੇ ਮੇਰਾ ਟਿਕਾਣਾ ਸਦੀਵੀ ਸਥਿਰ ਹੋ ਜਾਵੇ।
and the growing grass became sweet rice; if I were able to stop the sun and the moon in their orbits and hold them perfectly steady
ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੨॥
bhee toonhai saalaahanaa; aakhan. lahai na chaau |2|
ਤਾਂ ਭੀ ਤੇਰਾ ਜਸ ਹੀ ਕਰਾਂਗਾ ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਨ ਦੀ ਮੇਰੀ ਉਮੰਗ ਮੁੱਕੇਗੀ ਨਹੀਂ।
-even then, I would worship and adore You, and my longing to chant Your Praises would not decrease. ||2||